<?xml version="1.0" encoding="UTF-8"?>
<!-- 
  ~ Copyright (C) 2025 The Android Open Source Project
  ~
  ~ Licensed under the Apache License, Version 2.0 (the "License");
  ~ you may not use this file except in compliance with the License.
  ~ You may obtain a copy of the License at
  ~
  ~      https://www.apache.org/licenses/LICENSE-2.0
  ~
  ~ Unless required by applicable law or agreed to in writing, software
  ~ distributed under the License is distributed on an "AS IS" BASIS,
  ~ WITHOUT WARRANTIES OR CONDITIONS OF ANY KIND, either express or implied.
  ~ See the License for the specific language governing permissions and
  ~ limitations under the License.
   -->

<resources xmlns:android="http://schemas.android.com/apk/res/android"
    xmlns:xliff="urn:oasis:names:tc:xliff:document:1.2">
    <string name="title_unknown_source_blocked" msgid="50770689337399043">"ਇਜਾਜ਼ਤ ਦੀ ਲੋੜ ਹੈ"</string>
    <string name="title_install_blocked" msgid="8292546042865448054">"ਸਥਾਪਨਾ ਨੂੰ ਬਲਾਕ ਕੀਤਾ ਗਿਆ"</string>
    <string name="title_install_staging" msgid="6207460764383813714">"ਐਪ ਨੂੰ ਤਿਆਰ ਕੀਤਾ ਜਾ ਰਿਹਾ ਹੈ…"</string>
    <string name="title_install" msgid="6806728682404990326">"ਕੀ ਇਸ ਐਪ ਨੂੰ ਸਥਾਪਤ ਕਰਨਾ ਹੈ?"</string>
    <string name="title_installing" msgid="3738380766257176010">"ਸਥਾਪਨਾ ਕੀਤੀ ਜਾ ਰਹੀ ਹੈ…"</string>
    <string name="title_installed" msgid="6551855346109302601">"ਐਪ ਨੂੰ ਸਥਾਪਤ ਕੀਤਾ ਗਿਆ"</string>
    <string name="title_reinstall" msgid="1750856338036455388">"ਕੀ ਇਸ ਐਪ ਨੂੰ ਮੁੜ-ਸਥਾਪਤ ਕਰਨਾ ਹੈ?"</string>
    <string name="title_reinstalling" msgid="8194821341725321638">"ਮੁੜ-ਸਥਾਪਤ ਕੀਤਾ ਜਾ ਰਿਹਾ ਹੈ…"</string>
    <string name="title_reinstalled" msgid="4805694558041089418">"ਐਪ ਨੂੰ ਮੁੜ-ਸਥਾਪਤ ਕੀਤਾ ਗਿਆ"</string>
    <string name="title_update" msgid="1747328630716712391">"ਕੀ ਇਸ ਐਪ ਨੂੰ ਅੱਪਡੇਟ ਕਰਨਾ ਹੈ?"</string>
    <string name="title_update_ownership_change" msgid="6628818356381453406">"ਕੀ ਇਸ ਐਪ ਨੂੰ <xliff:g id="NEW_UPDATE_OWNER">%1$s</xliff:g> ਦੀ ਵਰਤੋਂ ਕਰ ਕੇ ਅੱਪਡੇਟ ਕਰਨਾ ਹੈ?"</string>
    <string name="title_updating" msgid="5449073288264173554">"ਅੱਪਡੇਟ ਕੀਤਾ ਜਾ ਰਿਹਾ ਹੈ…"</string>
    <string name="title_updated" msgid="3286125118804971449">"ਐਪ ਨੂੰ ਅੱਪਡੇਟ ਕੀਤਾ ਗਿਆ"</string>
    <string name="title_cant_install_app" msgid="8683361719005005686">"ਐਪ ਨੂੰ ਸਥਾਪਤ ਨਹੀਂ ਕੀਤਾ ਜਾ ਸਕਦਾ"</string>
    <string name="title_install_failed_blocked" msgid="4864724257000850526">"ਸਥਾਪਨਾ ਨੂੰ ਬਲਾਕ ਕੀਤਾ ਗਿਆ"</string>
    <string name="title_install_failed_incompatible" msgid="9153043742028690470">"ਐਪ ਅਨੁਰੂਪ ਨਹੀਂ ਹੈ"</string>
    <string name="title_install_failed_invalid_package" msgid="3390527559613519562">"ਅਵੈਧ ਪੈਕੇਜ"</string>
    <string name="title_install_failed_less_storage" msgid="4854855960405469248">"ਲੋੜੀਂਦੀ ਸਟੋਰੇਜ ਨਹੀਂ ਹੈ"</string>
    <string name="title_install_failed_not_installed" msgid="8014023519071426269">"ਐਪ ਨੂੰ ਸਥਾਪਤ ਨਹੀਂ ਕੀਤਾ ਗਿਆ"</string>
    <string name="title_uninstall" msgid="428653424812685605">"ਕੀ ਇਸ ਐਪ ਨੂੰ ਅਣਸਥਾਪਤ ਕਰਨਾ ਹੈ?"</string>
    <string name="title_uninstall_clone" msgid="7974889929002929136">"ਕੀ ਇਸ ਐਪ ਦੇ ਕਲੋਨ ਨੂੰ ਮਿਟਾਉਣਾ ਹੈ?"</string>
    <string name="title_uninstall_updates_system_app" msgid="4827243291196043359">"ਕੀ ਐਪ ਸੰਬੰਧੀ ਅੱਪਡੇਟਾਂ ਨੂੰ ਅਣਸਥਾਪਤ ਕਰਨਾ ਹੈ?"</string>
    <string name="title_uninstall_updates_system_app_all_users" msgid="5720572619103268328">"ਕੀ ਐਪ ਸੰਬੰਧੀ ਅੱਪਡੇਟਾਂ ਨੂੰ ਸਾਰੇ ਵਰਤੋਂਕਾਰਾਂ ਲਈ ਅਣਸਥਾਪਤ ਕਰਨਾ ਹੈ?"</string>
    <string name="title_uninstall_all_users" msgid="2008934480150627653">"ਕੀ ਇਸ ਐਪ ਨੂੰ ਸਾਰੇ ਵਰਤੋਂਕਾਰਾਂ ਲਈ ਅਣਸਥਾਪਤ ਕਰਨਾ ਹੈ?"</string>
    <string name="title_uninstall_other_user" msgid="2271467467800640363">"ਕੀ ਇਸ ਐਪ ਨੂੰ ਵਰਤੋਂਕਾਰ \"<xliff:g id="USER_NAME">%1$s</xliff:g>\" ਲਈ ਅਣਸਥਾਪਤ ਕਰਨਾ ਹੈ?"</string>
    <string name="title_uninstall_app_not_found" msgid="501803094061097579">"ਐਪ ਨਹੀਂ ਮਿਲੀ"</string>
    <string name="title_uninstall_user_not_allowed" msgid="1555448944495159635">"ਇਸ ਐਪ ਨੂੰ ਅਣਸਥਾਪਤ ਨਹੀਂ ਕੀਤਾ ਜਾ ਸਕਦਾ"</string>
    <string name="title_uninstall_failed" msgid="4522950368147075143">"ਐਪ ਨੂੰ ਅਣਸਥਾਪਤ ਨਹੀਂ ਕੀਤਾ ਗਿਆ"</string>
    <string name="title_archive" msgid="2876455228073419830">"ਕੀ ਇਸ ਐਪ ਨੂੰ ਪੁਰਾਲੇਖਬੱਧ ਕਰਨਾ ਹੈ?"</string>
    <string name="title_archive_all_users" msgid="5904736601499520543">"ਕੀ ਇਸ ਐਪ ਨੂੰ ਸਾਰੇ ਵਰਤੋਂਕਾਰਾਂ ਲਈ ਪੁਰਾਲੇਖਬੱਧ ਕਰਨਾ ਹੈ?"</string>
    <string name="title_archive_other_user" msgid="6686508642274629645">"ਕੀ ਇਸ ਐਪ ਨੂੰ ਵਰਤੋਂਕਾਰ \"<xliff:g id="USER_NAME">%1$s</xliff:g>\" ਲਈ ਪੁਰਾਲੇਖਬੱਧ ਕਰਨਾ ਹੈ?"</string>
    <string name="title_restore" msgid="8934911753892124574">"ਕੀ ਇਸ ਐਪ ਨੂੰ ਮੁੜ-ਬਹਾਲ ਕਰਨਾ ਹੈ?"</string>
    <string name="title_restore_error_user_action_needed" msgid="5696944142011800104">"ਕਾਰਵਾਈ ਦੀ ਲੋੜ ਹੈ"</string>
    <string name="title_restore_error_less_storage" msgid="1702198163928260711">"ਲੋੜੀਂਦੀ ਸਟੋਰੇਜ ਨਹੀਂ ਹੈ"</string>
    <string name="title_restore_error_offline" msgid="4611160277876184886">"ਤੁਸੀਂ ਆਫ਼ਲਾਈਨ ਹੋ"</string>
    <string name="title_restore_error_installer_disabled" msgid="6955341343521073762">"<xliff:g id="INSTALLER_NAME">%1$s</xliff:g> ਨੂੰ ਬੰਦ ਕੀਤਾ ਹੋਇਆ ਹੈ"</string>
    <string name="title_restore_error_installer_absent" msgid="4650702260526161948">"<xliff:g id="INSTALLER_NAME">%1$s</xliff:g> ਨੂੰ ਸਥਾਪਤ ਨਹੀਂ ਕੀਤਾ ਹੋਇਆ ਹੈ"</string>
    <string name="title_restore_error_generic" msgid="3675732737839176301">"ਕੋਈ ਗੜਬੜ ਹੋ ਗਈ"</string>
    <string name="message_update_owner_change" product="tablet" msgid="721928859405955082">"ਇਹ ਐਪ ਆਮ ਤੌਰ \'ਤੇ &lt;b&gt;<xliff:g id="EXISTING_UPDATE_OWNER">%1$s</xliff:g>&lt;/b&gt; ਤੋਂ ਅੱਪਡੇਟ ਪ੍ਰਾਪਤ ਕਰਦੀ ਹੈ। ਕਿਸੇ ਵੱਖਰੇ ਸਰੋਤ ਦੀ ਵਰਤੋਂ ਕਰ ਕੇ ਅੱਪਡੇਟ ਕਰਨ ਨਾਲ, ਤੁਸੀਂ ਆਪਣੇ ਟੈਬਲੈੱਟ \'ਤੇ ਕਿਸੇ ਵੀ ਸਰੋਤ ਤੋਂ ਭਵਿੱਖੀ ਅੱਪਡੇਟ ਪ੍ਰਾਪਤ ਕਰ ਸਕਦੇ ਹੋ। ਐਪ ਪ੍ਰਕਾਰਜਾਤਮਕਤਾ ਬਦਲ ਸਕਦੀ ਹੈ।"</string>
    <string name="message_update_owner_change" product="tv" msgid="7398850682198100493">"ਇਹ ਐਪ ਆਮ ਤੌਰ \'ਤੇ &lt;b&gt;<xliff:g id="EXISTING_UPDATE_OWNER">%1$s</xliff:g>&lt;/b&gt; ਤੋਂ ਅੱਪਡੇਟ ਪ੍ਰਾਪਤ ਕਰਦੀ ਹੈ। ਕਿਸੇ ਵੱਖਰੇ ਸਰੋਤ ਦੀ ਵਰਤੋਂ ਕਰ ਕੇ ਅੱਪਡੇਟ ਕਰਨ ਨਾਲ, ਤੁਸੀਂ ਆਪਣੇ ਟੀਵੀ \'ਤੇ ਕਿਸੇ ਵੀ ਸਰੋਤ ਤੋਂ ਭਵਿੱਖੀ ਅੱਪਡੇਟ ਪ੍ਰਾਪਤ ਕਰ ਸਕਦੇ ਹੋ। ਐਪ ਪ੍ਰਕਾਰਜਾਤਮਕਤਾ ਬਦਲ ਸਕਦੀ ਹੈ।"</string>
    <string name="message_update_owner_change" product="default" msgid="8415571223941666411">"ਇਹ ਐਪ ਆਮ ਤੌਰ \'ਤੇ &lt;b&gt;<xliff:g id="EXISTING_UPDATE_OWNER">%1$s</xliff:g>&lt;/b&gt; ਤੋਂ ਅੱਪਡੇਟ ਪ੍ਰਾਪਤ ਕਰਦੀ ਹੈ। ਕਿਸੇ ਵੱਖਰੇ ਸਰੋਤ ਦੀ ਵਰਤੋਂ ਕਰ ਕੇ ਅੱਪਡੇਟ ਕਰਨ ਨਾਲ, ਤੁਸੀਂ ਆਪਣੇ ਫ਼ੋਨ \'ਤੇ ਕਿਸੇ ਵੀ ਸਰੋਤ ਤੋਂ ਭਵਿੱਖੀ ਅੱਪਡੇਟ ਪ੍ਰਾਪਤ ਕਰ ਸਕਦੇ ਹੋ। ਐਪ ਪ੍ਰਕਾਰਜਾਤਮਕਤਾ ਬਦਲ ਸਕਦੀ ਹੈ।"</string>
    <string name="message_external_source_blocked" product="tablet" msgid="1404860482919177902">"ਤੁਹਾਡੀ ਸੁਰੱਖਿਆ ਲਈ, ਫ਼ਿਲਹਾਲ ਤੁਹਾਡੇ ਟੈਬਲੈੱਟ ਨੂੰ ਇਸ ਸਰੋਤ ਤੋਂ ਅਗਿਆਤ ਐਪਾਂ ਸਥਾਪਤ ਕਰਨ ਦੀ ਆਗਿਆ ਨਹੀਂ ਹੈ। ਤੁਸੀਂ ਇਸ ਨੂੰ ਸੈਟਿੰਗਾਂ ਵਿੱਚ ਜਾ ਕੇ ਬਦਲ ਸਕਦੇ ਹੋ।"</string>
    <string name="message_external_source_blocked" product="tv" msgid="1394622045008552842">"ਤੁਹਾਡੀ ਸੁਰੱਖਿਆ ਲਈ, ਫ਼ਿਲਹਾਲ ਤੁਹਾਡੇ ਟੀਵੀ ਨੂੰ ਇਸ ਸਰੋਤ ਤੋਂ ਅਗਿਆਤ ਐਪਾਂ ਸਥਾਪਤ ਕਰਨ ਦੀ ਆਗਿਆ ਨਹੀਂ ਹੈ। ਤੁਸੀਂ ਇਸ ਨੂੰ ਸੈਟਿੰਗਾਂ ਵਿੱਚ ਜਾ ਕੇ ਬਦਲ ਸਕਦੇ ਹੋ।"</string>
    <string name="message_external_source_blocked" product="watch" msgid="1532513823566863443">"ਤੁਹਾਡੀ ਸੁਰੱਖਿਆ ਲਈ, ਫ਼ਿਲਹਾਲ ਤੁਹਾਡੀ ਘੜੀ ਨੂੰ ਇਸ ਸਰੋਤ ਤੋਂ ਅਗਿਆਤ ਐਪਾਂ ਸਥਾਪਤ ਕਰਨ ਦੀ ਆਗਿਆ ਨਹੀਂ ਹੈ। ਤੁਸੀਂ ਇਸ ਨੂੰ ਸੈਟਿੰਗਾਂ ਵਿੱਚ ਜਾ ਕੇ ਬਦਲ ਸਕਦੇ ਹੋ।"</string>
    <string name="message_external_source_blocked" product="default" msgid="2781541659935183726">"ਤੁਹਾਡੀ ਸੁਰੱਖਿਆ ਲਈ, ਫ਼ਿਲਹਾਲ ਤੁਹਾਡੇ ਫ਼ੋਨ ਨੂੰ ਇਸ ਸਰੋਤ ਤੋਂ ਅਗਿਆਤ ਐਪਾਂ ਸਥਾਪਤ ਕਰਨ ਦੀ ਆਗਿਆ ਨਹੀਂ ਹੈ। ਤੁਸੀਂ ਇਸ ਨੂੰ ਸੈਟਿੰਗਾਂ ਵਿੱਚ ਜਾ ਕੇ ਬਦਲ ਸਕਦੇ ਹੋ।"</string>
    <string name="message_anonymous_source_warning" product="default" msgid="4012873091955414109">"ਅਗਿਆਤ ਐਪਾਂ ਤੋਂ ਹੋਣ ਵਾਲੇ ਹਮਲਿਆਂ ਕਰਕੇ ਤੁਹਾਡੇ ਫ਼ੋਨ ਅਤੇ ਨਿੱਜੀ ਡਾਟੇ ਨਾਲ ਛੇੜਛਾੜ ਹੋ ਸਕਦੀ ਹੈ। ਇਹ ਐਪ ਸਥਾਪਤ ਕਰ ਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਆਪਣੇ ਫ਼ੋਨ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਡਾਟੇ ਦੀ ਹਾਨੀ ਲਈ ਤੁਸੀਂ ਜ਼ਿੰਮੇਵਾਰ ਹੋ, ਜੋ ਇਸ ਐਪ ਨੂੰ ਵਰਤਣ ਦੇ ਨਤੀਜੇ ਵਜੋਂ ਹੋ ਸਕਦਾ ਹੈ।"</string>
    <string name="message_anonymous_source_warning" product="tablet" msgid="5167072167473447125">"ਅਗਿਆਤ ਐਪਾਂ ਤੋਂ ਹੋਣ ਵਾਲੇ ਹਮਲਿਆਂ ਕਰਕੇ ਤੁਹਾਡੇ ਟੈਬਲੈੱਟ ਅਤੇ ਨਿੱਜੀ ਡਾਟੇ ਨਾਲ ਛੇੜਛਾੜ ਹੋ ਸਕਦੀ ਹੈ। ਇਹ ਐਪ ਸਥਾਪਤ ਕਰ ਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਆਪਣੇ ਟੈਬਲੈੱਟ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਡਾਟੇ ਦੀ ਹਾਨੀ ਲਈ ਤੁਸੀਂ ਜ਼ਿੰਮੇਵਾਰ ਹੋ, ਜੋ ਇਸ ਐਪ ਨੂੰ ਵਰਤਣ ਦੇ ਨਤੀਜੇ ਵਜੋਂ ਹੋ ਸਕਦਾ ਹੈ।"</string>
    <string name="message_anonymous_source_warning" product="tv" msgid="6827454085562760175">"ਅਗਿਆਤ ਐਪਾਂ ਤੋਂ ਹੋਣ ਵਾਲੇ ਹਮਲਿਆਂ ਕਰਕੇ ਤੁਹਾਡੇ ਟੀਵੀ ਅਤੇ ਨਿੱਜੀ ਡਾਟੇ ਨਾਲ ਛੇੜਛਾੜ ਹੋ ਸਕਦੀ ਹੈ। ਇਹ ਐਪ ਸਥਾਪਤ ਕਰ ਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਆਪਣੇ ਟੀਵੀ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਡਾਟੇ ਦੀ ਹਾਨੀ ਲਈ ਤੁਸੀਂ ਜ਼ਿੰਮੇਵਾਰ ਹੋ, ਜੋ ਇਸ ਐਪ ਨੂੰ ਵਰਤਣ ਦੇ ਨਤੀਜੇ ਵਜੋਂ ਹੋ ਸਕਦਾ ਹੈ।"</string>
    <string name="message_install_failed_blocked" msgid="8289588872577100349">"ਇਸ ਐਪ ਨੂੰ ਸਥਾਪਤ ਹੋਣ ਤੋਂ ਬਲਾਕ ਕੀਤਾ ਗਿਆ ਸੀ"</string>
    <string name="message_install_failed_conflict" msgid="1707670432024473123">"ਇਹ ਐਪ ਤੁਹਾਡੇ ਡੀਵਾਈਸ \'ਤੇ ਪਹਿਲਾਂ ਤੋਂ ਮੌਜੂਦ ਕਿਸੇ ਐਪ ਨਾਲ ਟਕਰਾਅ ਖਾਂਦੀ ਹੈ"</string>
    <string name="message_install_failed_incompatible" msgid="184079710727317076">"ਇਹ ਐਪ ਤੁਹਾਡੇ ਡੀਵਾਈਸ ਦੇ ਅਨੁਰੂਪ ਨਹੀਂ ਹੈ"</string>
    <string name="message_install_failed_invalid" msgid="6607567121196588310">"ਇਸ ਐਪ ਦੀ ਸਥਾਪਨਾ ਫ਼ਾਈਲ ਵਿੱਚ ਕੋਈ ਸਮੱਸਿਆ ਹੈ"</string>
    <string name="message_install_failed_less_storage" msgid="5263281541675717769">"ਇਸ ਐਪ ਨੂੰ ਸਥਾਪਤ ਕਰਨ ਲਈ, ਕੁਝ ਜਗ੍ਹਾ ਖਾਲੀ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ"</string>
    <string name="message_parse_failed" msgid="205300138438352785">"ਐਪ ਦੀ ਫ਼ਾਈਲ ਵਿੱਚ ਕੋਈ ਸਮੱਸਿਆ ਹੈ"</string>
    <string name="message_no_install_apps_restriction" msgid="6772323689748831650">"ਐਪਾਂ ਦੀ ਸਥਾਪਨਾ ਨੂੰ ਪ੍ਰਤਿਬੰਧਿਤ ਕਰ ਦਿੱਤਾ ਗਿਆ ਹੈ"</string>
    <string name="message_no_install_unknown_apps_restriction" msgid="6111967131011920924">"ਅਗਿਆਤ ਐਪਾਂ ਦੀ ਸਥਾਪਨਾ ਨੂੰ ਪ੍ਰਤਿਬੰਧਿਤ ਕਰ ਦਿੱਤਾ ਗਿਆ ਹੈ"</string>
    <string name="message_uninstall_with_clone_instance" msgid="12594156305221478">"ਇਸ ਐਪ ਦਾ ਕਲੋਨ ਵੀ ਮੌਜੂਦ ਹੈ ਅਤੇ ਉਸ ਨੂੰ ਵੀ ਮਿਟਾ ਦਿੱਤਾ ਜਾਵੇਗਾ"</string>
    <string name="message_delete_clone_app" msgid="6632017049227330363">"ਇਹ ਐਪ <xliff:g id="APP_LABEL">%1$s</xliff:g> ਦਾ ਕਲੋਨ ਹੈ"</string>
    <string name="message_uninstall_updates_system_app" msgid="1246198093614610171">"ਇਸ ਐਪ ਨੂੰ ਫੈਕਟਰੀ ਵਰਜਨ ਨਾਲ ਬਦਲ ਦਿੱਤਾ ਜਾਵੇਗਾ। ਸਾਰਾ ਐਪ ਡਾਟਾ ਹਟਾ ਦਿੱਤਾ ਜਾਵੇਗਾ।"</string>
    <string name="message_uninstall_updates_system_app_all_users" msgid="1659615085602508659">"ਡੀਵਾਈਸ \'ਤੇ ਸਾਰੇ ਵਰਤੋਂਕਾਰਾਂ ਲਈ ਇਸ ਐਪ ਨੂੰ ਫੈਕਟਰੀ ਵਰਜਨ ਨਾਲ ਬਦਲ ਦਿੱਤਾ ਜਾਵੇਗਾ। ਸਾਰਾ ਐਪ ਡਾਟਾ ਹਟਾ ਦਿੱਤਾ ਜਾਵੇਗਾ।"</string>
    <string name="message_uninstall_work_profile" msgid="224587253086750763">"ਇਸ ਐਪ ਨੂੰ ਤੁਹਾਡੇ ਕਾਰਜ ਪ੍ਰੋਫਾਈਲ ਤੋਂ ਅਣਸਥਾਪਤ ਕਰ ਦਿੱਤਾ ਜਾਵੇਗਾ"</string>
    <string name="message_uninstall_private_space" msgid="2815872500665141251">"ਇਸ ਐਪ ਨੂੰ ਤੁਹਾਡੀ ਪ੍ਰਾਈਵੇਟ ਸਪੇਸ ਤੋਂ ਅਣਸਥਾਪਤ ਕਰ ਦਿੱਤਾ ਜਾਵੇਗਾ"</string>
    <string name="message_uninstall_app_not_found" msgid="1228396155188846293">"ਇਹ ਐਪ ਸਥਾਪਤ ਕੀਤੀਆਂ ਐਪਾਂ ਦੀ ਸੂਚੀ ਵਿੱਚ ਨਹੀਂ ਮਿਲੀ ਜਾਂ ਇਸਨੂੰ ਪਹਿਲਾਂ ਹੀ ਅਣਸਥਾਪਤ ਕਰ ਦਿੱਤਾ ਗਿਆ ਹੈ"</string>
    <string name="message_uninstall_user_not_allowed" msgid="4812707444447008148">"ਮੌਜੂਦਾ ਵਰਤੋਂਕਾਰ ਨੂੰ ਇਹ ਅਣਸਥਾਪਨਾ ਕਰਨ ਦੀ ਆਗਿਆ ਨਹੀਂ ਹੈ"</string>
    <string name="message_uninstall_failed" msgid="4678598986902459187">"ਇਸ ਐਪ ਨੂੰ ਅਣਸਥਾਪਤ ਨਹੀਂ ਕੀਤਾ ਜਾ ਸਕਿਆ"</string>
    <string name="message_uninstall_keep_data" msgid="3955153594868206983">"ਐਪ ਡਾਟਾ ਬਰਕਰਾਰ ਰੱਖੋ"</string>
    <string name="message_archive" msgid="943853731737315850">"ਤੁਹਾਡਾ ਐਪ ਡਾਟਾ ਰੱਖਿਅਤ ਕੀਤਾ ਜਾਵੇਗਾ"</string>
    <string name="message_archive_all_users" msgid="4664139369764501351">"ਸਾਰਾ ਐਪ ਡਾਟਾ ਰੱਖਿਅਤ ਕੀਤਾ ਜਾਵੇਗਾ"</string>
    <string name="message_archive_other_user" msgid="6465828676043191175">"ਐਪ ਡਾਟਾ ਰੱਖਿਅਤ ਕੀਤਾ ਜਾਵੇਗਾ"</string>
    <string name="message_archive_work_profile" msgid="7601504268820630858">"ਇਸ ਐਪ ਨੂੰ ਤੁਹਾਡੇ ਕਾਰਜ ਪ੍ਰੋਫਾਈਲ ਤੋਂ ਪੁਰਾਲੇਖਬੱਧ ਕਰ ਦਿੱਤਾ ਜਾਵੇਗਾ। ਤੁਹਾਡਾ ਐਪ ਡਾਟਾ ਰੱਖਿਅਤ ਕੀਤਾ ਜਾਵੇਗਾ।"</string>
    <string name="message_archive_private_space" msgid="4873651645762576624">"ਇਸ ਐਪ ਨੂੰ ਤੁਹਾਡੀ ਪ੍ਰਾਈਵੇਟ ਸਪੇਸ ਤੋਂ ਪੁਰਾਲੇਖਬੱਧ ਕਰ ਦਿੱਤਾ ਜਾਵੇਗਾ। ਤੁਹਾਡਾ ਐਪ ਡਾਟਾ ਰੱਖਿਅਤ ਕੀਤਾ ਜਾਵੇਗਾ।"</string>
    <string name="message_restore" msgid="8402726798623569969">"ਇਹ ਐਪ ਬੈਕਗ੍ਰਾਊਂਡ ਵਿੱਚ <xliff:g id="INSTALLER_NAME">%1$s</xliff:g> ਤੋਂ ਡਾਊਨਲੋਡ ਹੋਵੇਗੀ"</string>
    <string name="message_restore_error_user_action_needed" msgid="2206904734076205208">"ਇਸ ਐਪ ਨੂੰ ਮੁੜ-ਬਹਾਲ ਕਰਨ ਤੋਂ ਪਹਿਲਾਂ, <xliff:g id="INSTALLER_NAME">%1$s</xliff:g> ਨੂੰ ਹੋਰ ਜਾਣਕਾਰੀ ਦੀ ਲੋੜ ਹੈ"</string>
    <string name="message_restore_error_less_storage" msgid="4945507738776981462">"ਇਸ ਐਪ ਨੂੰ ਮੁੜ-ਬਹਾਲ ਕਰਨ ਲਈ, &lt;b&gt;<xliff:g id="BYTES">%1$s</xliff:g>&lt;/b&gt; ਜਗ੍ਹਾ ਖਾਲੀ ਕਰ ਕੇ ਦੁਬਾਰਾ ਕੋਸ਼ਿਸ਼ ਕਰੋ"</string>
    <string name="message_restore_error_offline" msgid="4212551781323276126">"ਇਸ ਐਪ ਨੂੰ ਮੁੜ-ਬਹਾਲ ਕਰਨ ਲਈ, ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰ ਕੇ ਦੁਬਾਰਾ ਕੋਸ਼ਿਸ਼ ਕਰੋ"</string>
    <string name="message_restore_error_installer_disabled" msgid="1089791898782445342">"ਇਸ ਐਪ ਨੂੰ ਮੁੜ-ਬਹਾਲ ਕਰਨ ਲਈ, ਸੈਟਿੰਗਾਂ ਵਿੱਚ ਜਾ ਕੇ <xliff:g id="INSTALLERNAME">%1$s</xliff:g> ਨੂੰ ਚਾਲੂ ਕਰੋ"</string>
    <string name="message_restore_error_installer_absent" msgid="8492838251989389724">"ਇਸ ਐਪ ਨੂੰ ਮੁੜ-ਬਹਾਲ ਕਰਨ ਲਈ, ਤੁਹਾਨੂੰ <xliff:g id="INSTALLER_NAME">%1$s</xliff:g> ਨੂੰ ਸਥਾਪਤ ਕਰਨ ਦੀ ਲੋੜ ਪਵੇਗੀ"</string>
    <string name="message_restore_error_generic" msgid="5903850636679929406">"ਇਸ ਐਪ ਨੂੰ ਮੁੜ-ਬਹਾਲ ਕਰਨ ਦੀ ਕੋਸ਼ਿਸ਼ ਵੇਲੇ ਕੋਈ ਸਮੱਸਿਆ ਆਈ"</string>
    <string name="message_uninstall_activity" msgid="3263352475743590167">"<xliff:g id="ACTIVITY_NAME">%1$s</xliff:g> ਅੱਗੇ ਦਿੱਤੀ ਐਪ ਦਾ ਹਿੱਸਾ ਹੈ: <xliff:g id="APP_NAME">%2$s</xliff:g>"</string>
    <string name="cannot_install_app_blocked_summary" msgid="2082063650842897085">"&lt;p&gt;ਇਹ ਐਪ ਬਲਾਕ ਕੀਤੀ ਗਈ ਸੀ। ਤੁਹਾਡੇ ਡੀਵਾਈਸ ਅਤੇ ਡਾਟੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ, ਸਿਰਫ਼ ਪੁਸ਼ਟੀਕਿਰਤ ਵਿਕਾਸਕਾਰਾਂ ਦੀਆਂ ਐਪਾਂ ਨੂੰ ਹੀ ਸਥਾਪਤ ਕੀਤਾ ਜਾ ਸਕਦਾ ਹੈ।&lt;/p&gt; &lt;a href=https://g.co/android/developer&gt;ਵਿਕਾਸਕਰ ਪੁਸ਼ਟੀਕਰਨ ਬਾਰੇ ਹੋਰ ਜਾਣੋ&lt;/a&gt;"</string>
    <string name="cannot_update_app_blocked_summary" msgid="7607734844900187499">"&lt;p&gt;ਇਹ ਐਪ ਅੱਪਡੇਟ ਨਹੀਂ ਕੀਤੀ ਗਈ। ਤੁਹਾਡੇ ਡੀਵਾਈਸ ਅਤੇ ਡਾਟੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ, ਸਿਰਫ਼ ਪੁਸ਼ਟੀਕਿਰਤ ਵਿਕਾਸਕਾਰਾਂ ਦੇ ਹੀ ਅੱਪਡੇਟ ਸਥਾਪਤ ਕੀਤੇ ਜਾ ਸਕਦੇ ਹਨ।&lt;/p&gt; &lt;a href=https://g.co/android/developer&gt;ਵਿਕਾਸਕਾਰ ਪੁਸ਼ਟੀਕਰਨ ਬਾਰੇ ਹੋਰ ਜਾਣੋ&lt;/a&gt;"</string>
    <string name="cannot_install_verification_no_internet_summary" msgid="7298957699553589600">"&lt;p&gt;ਇਹ ਐਪ ਸਥਾਪਤ ਨਹੀਂ ਕੀਤੀ ਗਈ। ਗੈਰ-ਪੁਸ਼ਟੀਕਿਰਤ ਵਿਕਾਸਕਾਰ ਦੀਆਂ ਐਪਾਂ ਅਸੁਰੱਖਿਅਤ ਹੋ ਸਕਦੀਆਂ ਹਨ।&lt;/p&gt; &lt;p&gt;ਐਪ ਵਿਕਾਸਕਾਰ ਦੀ ਪੁਸ਼ਟੀ ਕਰਨ ਲਈ ਇੰਟਰਨੈੱਟ ਕਨੈਕਸ਼ਨ ਲੋੜੀਂਦਾ ਹੈ। ਆਪਣੇ ਕਨੈਕਸ਼ਨ ਦੀ ਜਾਂਚ ਕਰੋ, ਫਿਰ ਦੁਬਾਰਾ ਸਥਾਪਤ ਕਰ ਕੇ ਦੇਖੋ। &lt;/p&gt; &lt;a href=https://g.co/android/developer&gt;ਵਿਕਾਸਕਾਰ ਪੁਸ਼ਟੀਕਰਨ ਬਾਰੇ ਹੋਰ ਜਾਣੋ&lt;/a&gt;"</string>
    <string name="cannot_update_verification_no_internet_summary" msgid="8094414928318316598">"&lt;p&gt;ਇਹ ਐਪ ਅੱਪਡੇਟ ਨਹੀਂ ਕੀਤੀ ਗਈ। ਗੈਰ-ਪੁਸ਼ਟੀਕਿਰਤ ਵਿਕਾਸਕਾਰਾਂ ਦੇ ਅੱਪਡੇਟ ਅਸੁਰੱਖਿਅਤ ਹੋ ਸਕਦੇ ਹਨ।&lt;/p&gt; &lt;p&gt;ਐਪ ਵਿਕਾਸਕਾਰ ਦੀ ਪੁਸ਼ਟੀ ਕਰਨ ਲਈ ਇੰਟਰਨੈੱਟ ਕਨੈਕਸ਼ਨ ਲੋੜੀਂਦਾ ਹੈ। ਆਪਣੇ ਕਨੈਕਸ਼ਨ ਦੀ ਜਾਂਚ ਕਰੋ, ਫਿਰ ਦੁਬਾਰਾ ਅੱਪਡੇਟ ਕਰ ਕੇ ਦੇਖੋ। &lt;/p&gt; &lt;a href=https://g.co/android/developer&gt;ਵਿਕਾਸਕਾਰ ਪੁਸ਼ਟੀਕਰਨ ਬਾਰੇ ਹੋਰ ਜਾਣੋ&lt;/a&gt;"</string>
    <string name="cannot_install_verification_unavailable_summary" msgid="3830073638843524892">"&lt;p&gt;ਇਸ ਐਪ ਦੇ ਵਿਕਾਸਕਾਰ ਦੀ ਪੁਸ਼ਟੀ ਕਰਨ ਵਿੱਚ ਸਮੱਸਿਆ ਹੋ ਗਈ। ਗੈਰ-ਪੁਸ਼ਟੀਕਿਰਤ ਵਿਕਾਸਕਾਰ ਦੀਆਂ ਐਪਾਂ ਅਸੁਰੱਖਿਅਤ ਹੋ ਸਕਦੀਆਂ ਹਨ, ਇਸ ਲਈ ਐਪ ਨੂੰ ਸਥਾਪਤ ਨਹੀਂ ਕੀਤਾ ਗਿਆ ਸੀ।&lt;/p&gt; &lt;a href=https://g.co/android/developer&gt;ਵਿਕਾਸਕਾਰ ਪੁਸ਼ਟੀਕਰਨ ਬਾਰੇ ਹੋਰ ਜਾਣੋ&lt;/a&gt;"</string>
    <string name="cannot_update_verification_unavailable_summary" msgid="342184955548504019">"&lt;p&gt;ਇਸ ਐਪ ਦੇ ਵਿਕਾਸਕਾਰ ਦੀ ਪੁਸ਼ਟੀ ਕਰਨ ਵਿੱਚ ਸਮੱਸਿਆ ਹੋ ਗਈ। ਗੈਰ-ਪੁਸ਼ਟੀਕਿਰਤ ਵਿਕਾਸਕਾਰ ਦੀਆਂ ਐਪਾਂ ਅਸੁਰੱਖਿਅਤ ਹੋ ਸਕਦੀਆਂ ਹਨ, ਇਸ ਲਈ ਐਪ ਨੂੰ ਅੱਪਡੇਟ ਨਹੀਂ ਕੀਤਾ ਗਿਆ ਸੀ।&lt;/p&gt; &lt;a href=https://g.co/android/developer&gt;ਵਿਕਾਸਕਾਰ ਪੁਸ਼ਟੀਕਰਨ ਬਾਰੇ ਹੋਰ ਜਾਣੋ&lt;/a&gt;"</string>
    <string name="cannot_install_verification_unavailable_fail_closed_summary" msgid="3552780111383069051">"&lt;p&gt;ਇਸ ਐਪ ਨੂੰ ਵਿਕਾਸਕਾਰ ਦੀ ਪੁਸ਼ਟੀ ਕਰਨ ਵਿੱਚ ਸਮੱਸਿਆ ਕਰਕੇ ਬਲਾਕ ਕੀਤਾ ਗਿਆ ਸੀ। ਤੁਹਾਡੇ ਡੀਵਾਈਸ ਅਤੇ ਡਾਟੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ, ਸਿਰਫ਼ ਪੁਸ਼ਟੀਕਿਰਤ ਵਿਕਾਸਕਾਰਾਂ ਦੀਆਂ ਐਪਾਂ ਨੂੰ ਹੀ ਸਥਾਪਤ ਕੀਤਾ ਜਾ ਸਕਦਾ ਹੈ।&lt;/p&gt; &lt;a href=https://g.co/android/developer&gt;ਵਿਕਾਸਕਰ ਪੁਸ਼ਟੀਕਰਨ ਬਾਰੇ ਹੋਰ ਜਾਣੋ&lt;/a&gt;"</string>
    <string name="cannot_update_verification_unavailable_fail_closed_summary" msgid="353457015429601377">"&lt;p&gt;ਇਸ ਐਪ ਨੂੰ ਵਿਕਾਸਕਾਰ ਦੀ ਪੁਸ਼ਟੀ ਕਰਨ ਵਿੱਚ ਸਮੱਸਿਆ ਕਰਕੇ ਅੱਪਡੇਟ ਨਹੀਂ ਕੀਤਾ ਗਿਆ ਸੀ। ਤੁਹਾਡੇ ਡੀਵਾਈਸ ਅਤੇ ਡਾਟੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ, ਸਿਰਫ਼ ਪੁਸ਼ਟੀਕਿਰਤ ਵਿਕਾਸਕਾਰਾਂ ਦੇ ਹੀ ਅੱਪਡੇਟ ਸਥਾਪਤ ਕੀਤੇ ਜਾ ਸਕਦੇ ਹਨ।&lt;/p&gt; &lt;a href=https://g.co/android/developer&gt;ਵਿਕਾਸਕਾਰ ਪੁਸ਼ਟੀਕਰਨ ਬਾਰੇ ਹੋਰ ਜਾਣੋ&lt;/a&gt;"</string>
    <string name="more_details_expanded_install_summary" msgid="3545896392881608712">"ਜੇ ਤੁਸੀਂ ਪੁਸ਼ਟੀ ਕੀਤੇ ਬਿਨਾਂ ਸਥਾਪਤ ਕਰਦੇ ਹੋ, ਤਾਂ ਧਿਆਨ ਵਿੱਚ ਰੱਖੋ ਕਿ ਗੈਰ-ਪੁਸ਼ਟੀਕਿਰਤ ਵਿਕਾਸਕਾਰਾਂ ਦੀਆਂ ਐਪਾਂ ਤੁਹਾਡੇ ਡੀਵਾਈਸ ਅਤੇ ਡਾਟੇ ਨੂੰ ਜੋਖਮ ਵਿੱਚ ਪਾ ਸਕਦੀਆਂ ਹਨ।"</string>
    <string name="more_details_expanded_update_summary" msgid="2239162864839036480">"ਜੇ ਤੁਸੀਂ ਬਿਨਾਂ ਪੁਸ਼ਟੀ ਕੀਤੇ ਅੱਪਡੇਟ ਕਰਦੇ ਹੋ, ਤਾਂ ਯਾਦ ਰੱਖੋ ਕਿ ਗੈਰ-ਪੁਸ਼ਟੀਕਿਰਤ ਵਿਕਾਸਕਾਰਾਂ ਦੇ ਅੱਪਡੇਟ ਤੁਹਾਡੇ ਡੀਵਾਈਸ ਅਤੇ ਡਾਟਾ ਨੂੰ ਖਤਰੇ ਵਿੱਚ ਪਾ ਸਕਦੇ ਹਨ।"</string>
    <string name="cannot_install_app_blocked_title" msgid="6372444121824751694">"ਐਪ ਵਿਕਾਸਕਾਰ ਗੈਰ-ਪੁਸ਼ਟੀਕਿਰਤ"</string>
    <string name="cannot_install_verification_no_internet_title" msgid="2862046642298119581">"ਇੰਟਰਨੈੱਟ ਨਹੀਂ ਹੈ, ਐਪ ਵਿਕਾਸਕਾਰ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ"</string>
    <string name="cannot_install_verification_unavailable_title" msgid="2038093442302309120">"ਐਪ ਵਿਕਾਸਕਾਰ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ"</string>
    <string name="install_without_verifying" msgid="5359680595440741626">"ਪੁਸ਼ਟੀ ਕੀਤੇ ਬਿਨਾਂ ਸਥਾਪਤ ਕਰੋ"</string>
    <string name="update_without_verifying" msgid="2841466981431484179">"ਬਿਨਾਂ ਪੁਸ਼ਟੀ ਕੀਤੇ ਅੱਪਡੇਟ ਕਰੋ"</string>
    <string name="button_install" msgid="7434013176505680162">"ਸਥਾਪਤ ਕਰੋ"</string>
    <string name="button_update" msgid="3046719350226327526">"ਅੱਪਡੇਟ ਕਰੋ"</string>
    <string name="button_update_anyway" msgid="6674207037708730779">"ਫਿਰ ਵੀ ਅੱਪਡੇਟ ਕਰੋ"</string>
    <string name="button_done" msgid="3408025390982260629">"ਹੋ ਗਿਆ"</string>
    <string name="button_open" msgid="6892684987374117955">"ਖੋਲ੍ਹੋ"</string>
    <string name="button_cancel" msgid="6690491435205617214">"ਰੱਦ ਕਰੋ"</string>
    <string name="button_continue" msgid="107501685249826244">"ਜਾਰੀ ਰੱਖੋ"</string>
    <string name="button_close" msgid="7187308556466275899">"ਬੰਦ ਕਰੋ"</string>
    <string name="button_uninstall" msgid="6317309210023038915">"ਅਣਸਥਾਪਤ ਕਰੋ"</string>
    <string name="button_delete" msgid="1050833585936159792">"ਮਿਟਾਓ"</string>
    <string name="button_reinstall" msgid="476377927808336418">"ਮੁੜ-ਸਥਾਪਤ ਕਰੋ"</string>
    <string name="button_manage_apps" msgid="957735904821659812">"ਐਪਾਂ ਦਾ ਪ੍ਰਬੰਧਨ ਕਰੋ"</string>
    <string name="button_archive" msgid="2719647830439699121">"ਪੁਰਾਲੇਖਬੱਧ ਕਰੋ"</string>
    <string name="button_restore" msgid="4388317532933866637">"ਮੁੜ-ਬਹਾਲ ਕਰੋ"</string>
    <string name="button_uninstall_updates_system_app" msgid="5510230756003755497">"ਅੱਪਡੇਟਾਂ ਨੂੰ ਅਣਸਥਾਪਤ ਕਰੋ"</string>
    <string name="button_settings" msgid="3837571366246132287">"ਸੈਟਿੰਗਾਂ"</string>
    <string name="button_retry" msgid="6736082260813816198">"ਦੁਬਾਰਾ ਕੋਸ਼ਿਸ਼ ਕਰੋ"</string>
    <string name="string_cloned_app_label" msgid="3596634458716024562">"<xliff:g id="PACKAGE_LABEL">%1$s</xliff:g> ਦਾ ਕਲੋਨ"</string>
</resources>
