<?xml version="1.0" encoding="utf-8"?>
<resources>
    <array name="fingerprint_acquired_vendor">
        <item>ਉਂਗਲ ਦੀ ਜਗ੍ਹਾ ਬਦਲੋ। ਤੁਸੀਂ ਆਪਣੀ ਫਿੰਗਰਪ੍ਰਿੰਟ ਦਾ ਇਹ ਹਿੱਸਾ ਪਹਿਲਾਂ ਹੀ ਸਪਰਸ਼ ਕਰ ਚੁੱਕੇ ਹੋ।</item>
    </array>
    <string name="fingerprint_unlock_set_unlock_password">ਪਾਸਵਰਡ • ਫਿੰਗਰਪ੍ਰਿੰਟ</string>
    <string name="fingerprint_unlock_set_unlock_pattern">ਪੈਟਰਨ • ਫਿੰਗਰਪ੍ਰਿੰਟ</string>
    <string name="fingerprint_unlock_set_unlock_pin">ਪਿੰਨ • ਫਿੰਗਰਪ੍ਰਿੰਟ</string>
    <string name="fingerprint_unlock_skip_fingerprint">ਫਿੰਗਰਪ੍ਰਿੰਟ ਅਣਲਾਕ ਤੋਂ ਬਿਨਾਂ ਜਾਰੀ ਰੱਖੋ</string>
    <string name="fingerprint_unlock_title">ਫਿੰਗਰਪ੍ਰਿੰਟ ਅਣਲਾਕ ਨਾਲ, ਤੁਸੀਂ ਆਪਣੇ ਫ਼ੋਨ ਨੂੰ ਆਪਣੇ ਫਿੰਗਰਪ੍ਰਿੰਟ ਦੀ ਵਰਤੋਂ ਕਰ ਕੇ ਅਣਲਾਕ ਕਰ ਸਕਦੇ ਹੋ। ਸੁਰੱਖਿਆ ਲਈ, ਇਸ ਵਿਕਲਪ ਨੂੰ ਇੱਕ ਬੈਕਅੱਪ ਸਕ੍ਰੀਨ ਲਾਕ ਦੀ ਲੋੜ ਹੈ।</string>
    <string name="frr_notification_reset_fingerprint_description">ਇਸ ਨਾਲ ਕਈ ਵਾਰ ਸਮੱਸਿਆਵਾਂ ਠੀਕ ਹੋ ਸਕਦੀਆਂ ਹਨ</string>
    <string name="security_settings_fingerprint_enroll_consent_introduction_title">ਫਿੰਗਰਪ੍ਰਿੰਟ ਅਣਲਾਕ ਨੂੰ ਇਜਾਜ਼ਤ ਦਿਓ</string>
    <string name="security_settings_fingerprint_enroll_find_sensor_message">"ਫਿੰਗਰਪ੍ਰਿੰਟ ਸੈਂਸਰ ਪਾਵਰ ਬਟਨ 'ਤੇ ਹੈ।

ਬਟਨ ਨੂੰ ਜ਼ੋਰ ਨਾਲ ਦਬਾਏ ਬਿਨਾਂ ਉਸ ਨੂੰ ਹਲਕਾ ਜਿਹਾ ਸਪਰਸ਼ ਕਰੋ।"</string>
    <string name="security_settings_fingerprint_enroll_find_sensor_title">ਪਾਵਰ ਬਟਨ ਨੂੰ ਸਪਰਸ਼ ਕਰੋ</string>
    <string name="security_settings_fingerprint_enroll_introduction_title">ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰੋ</string>
    <string name="security_settings_fingerprint_enroll_repeat_title">ਉਂਗਲ ਚੁੱਕੋ, ਫਿਰ ਸਪਰਸ਼ ਕਰੋ। ਆਪਣੀ ਉਂਗਲ ਨੂੰ ਹਰ ਵਾਰ ਹਲਕਾ ਜਿਹਾ ਹਿਲਾਓ।</string>
    <string name="security_settings_fingerprint_enroll_repeat_title_immobile_overlay">ਚੁੱਕੋ, ਫਿਰ ਦੁਬਾਰਾ ਸਪਰਸ਼ ਕਰੋ</string>
    <string name="security_settings_fingerprint_enroll_touch_dialog_message">"ਫਿੰਗਰਪ੍ਰਿੰਟ ਸੈਂਸਰ ਪਾਵਰ ਬਟਨ 'ਤੇ ਹੈ।"</string>
    <string name="security_settings_fingerprint_enroll_touch_dialog_title">ਇਸਦੀ ਬਜਾਏ ਸੈਂਸਰ ਨੂੰ ਸਪਰਸ਼ ਕਰੋ</string>
    <string name="security_settings_fingerprint_preference_title">ਫਿੰਗਰਪ੍ਰਿੰਟ ਅਣਲਾਕ</string>
    <string name="security_settings_fingerprint_v2_enroll_introduction_footer_message_2">ਫਿੰਗਰਪ੍ਰਿੰਟ ਅਣਲਾਕ ਤੁਹਾਡੀ ਪਛਾਣ ਕਰਨ ਲਈ ਤੁਹਾਡੇ ਫਿੰਗਰਪ੍ਰਿੰਟ ਦਾ ਇੱਕ ਵਿਲੱਖਣ ਮਾਡਲ ਬਣਾਉਂਦਾ ਹੈ। ਸੈੱਟਅੱਪ ਦੌਰਾਨ ਇਸ ਫਿੰਗਰਪ੍ਰਿੰਟ ਮਾਡਲ ਨੂੰ ਬਣਾਉਣ ਲਈ, ਤੁਸੀਂ ਵੱਖ-ਵੱਖ ਕੋਣਾਂ ਤੋਂ ਆਪਣੇ ਫਿੰਗਰਪ੍ਰਿੰਟ ਦੇ ਚਿੱਤਰ ਲਓਗੇ।</string>
    <string name="security_settings_fingerprint_v2_enroll_introduction_footer_message_3">"ਜਦੋਂ ਤੁਸੀਂ ਫਿੰਗਰਪ੍ਰਿੰਟ ਅਣਲਾਕ ਵਰਤਦੇ ਹੋ, ਤਾਂ ਤੁਹਾਡੇ ਫਿੰਗਰਪ੍ਰਿੰਟ ਦੇ ਮਾਡਲ ਨੂੰ ਅੱਪਡੇਟ ਕਰਨ ਲਈ ਚਿੱਤਰ ਵਰਤੇ ਜਾਂਦੇ ਹਨ। ਤੁਹਾਡੇ ਫਿੰਗਰਪ੍ਰਿੰਟ ਦਾ ਮਾਡਲ ਬਣਾਉਣ ਲਈ ਵਰਤੇ ਜਾਂਦੇ ਚਿੱਤਰ ਕਦੇ ਵੀ ਸਟੋਰ ਨਹੀਂ ਕੀਤੇ ਜਾਂਦੇ, ਪਰ ਫਿੰਗਰਪ੍ਰਿੰਟ ਦੇ ਮਾਡਲ ਨੂੰ ਤੁਹਾਡੇ ਫ਼ੋਨ 'ਤੇ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਜਾਂਦਾ ਹੈ ਅਤੇ ਇਹ ਕਦੇ ਵੀ ਫ਼ੋਨ ਤੋਂ ਬਾਹਰ ਨਹੀਂ ਜਾਂਦਾ। ਸਾਰੀ ਪ੍ਰਕਿਰਿਆ ਤੁਹਾਡੇ ਫ਼ੋਨ 'ਤੇ ਸੁਰੱਖਿਅਤ ਤਰੀਕੇ ਨਾਲ ਵਾਪਰਦੀ ਹੈ।"</string>
    <string name="security_settings_fingerprint_v2_enroll_introduction_footer_message_4">"ਤੁਸੀਂ ਸੈਟਿੰਗਾਂ ਵਿੱਚ ਕਿਸੇ ਵੇਲੇ ਵੀ ਫਿੰਗਰਪ੍ਰਿੰਟ ਮਾਡਲ ਨੂੰ ਮਿਟਾ ਸਕਦੇ ਹੋ ਜਾਂ ਫਿੰਗਰਪ੍ਰਿੰਟ ਅਣਲਾਕ ਨੂੰ ਬੰਦ ਕਰ ਸਕਦੇ ਹੋ। ਫਿੰਗਰਪ੍ਰਿੰਟ ਮਾਡਲ ਫ਼ੋਨ 'ਤੇ ਉਦੋਂ ਤੱਕ ਸਟੋਰ ਰਹਿੰਦੇ ਹਨ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਮਿਟਾਉਂਦੇ ਨਹੀਂ।"</string>
    <string name="security_settings_fingerprint_v2_enroll_introduction_footer_message_consent_2">ਫਿੰਗਰਪ੍ਰਿੰਟ ਅਣਲਾਕ ਤੁਹਾਡੇ ਬੱਚੇ ਦੀ ਪਛਾਣ ਕਰਨ ਲਈ ਉਸਦੇ ਫਿੰਗਰਪ੍ਰਿੰਟ ਦਾ ਇੱਕ ਵਿਲੱਖਣ ਮਾਡਲ ਬਣਾਉਂਦਾ ਹੈ। ਸੈੱਟਅੱਪ ਦੌਰਾਨ ਇਸ ਫਿੰਗਰਪ੍ਰਿੰਟ ਦੇ ਮਾਡਲ ਨੂੰ ਬਣਾਉਣ ਲਈ, ਉਹ ਵੱਖ-ਵੱਖ ਕੋਣਾਂ ਤੋਂ ਆਪਣੇ ਫਿੰਗਰਪ੍ਰਿੰਟ ਦੇ ਚਿੱਤਰ ਲਵੇਗਾ।</string>
    <string name="security_settings_fingerprint_v2_enroll_introduction_footer_message_consent_3">"ਜਦੋਂ ਤੁਹਾਡਾ ਬੱਚਾ ਫਿੰਗਰਪ੍ਰਿੰਟ ਅਣਲਾਕ ਵਰਤਦਾ ਹੈ, ਤਾਂ ਉਸਦੇ ਫਿੰਗਰਪ੍ਰਿੰਟ ਦੇ ਮਾਡਲ ਨੂੰ ਅੱਪਡੇਟ ਕਰਨ ਲਈ ਚਿੱਤਰ ਵਰਤੇ ਜਾਂਦੇ ਹਨ। ਤੁਹਾਡੇ ਬੱਚੇ ਦੇ ਫਿੰਗਰਪ੍ਰਿੰਟ ਦਾ ਮਾਡਲ ਬਣਾਉਣ ਲਈ ਵਰਤੇ ਜਾਂਦੇ ਚਿੱਤਰ ਕਦੇ ਵੀ ਸਟੋਰ ਨਹੀਂ ਕੀਤੇ ਜਾਂਦੇ, ਪਰ ਫਿੰਗਰਪ੍ਰਿੰਟ ਦੇ ਮਾਡਲ ਨੂੰ ਉਸਦੇ ਫ਼ੋਨ 'ਤੇ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਜਾਂਦਾ ਹੈ ਅਤੇ ਇਹ ਕਦੇ ਵੀ ਫ਼ੋਨ ਤੋਂ ਬਾਹਰ ਨਹੀਂ ਜਾਂਦਾ। ਸਾਰੀ ਪ੍ਰਕਿਰਿਆ ਫ਼ੋਨ 'ਤੇ ਸੁਰੱਖਿਅਤ ਤਰੀਕੇ ਨਾਲ ਵਾਪਰਦੀ ਹੈ।"</string>
    <string name="security_settings_fingerprint_v2_enroll_introduction_footer_message_consent_4">"ਤੁਸੀਂ ਅਤੇ ਤੁਹਾਡਾ ਬੱਚਾ ਸੈਟਿੰਗਾਂ ਵਿੱਚ ਕਿਸੇ ਵੇਲੇ ਵੀ ਆਪਣੇ ਫਿੰਗਰਪ੍ਰਿੰਟ ਮਾਡਲ ਨੂੰ ਮਿਟਾ ਸਕਦੇ ਹਨ ਜਾਂ ਫਿੰਗਰਪ੍ਰਿੰਟ ਅਣਲਾਕ ਨੂੰ ਬੰਦ ਕਰ ਸਕਦੇ ਹਨ। ਫਿੰਗਰਪ੍ਰਿੰਟ ਮਾਡਲ ਫ਼ੋਨ 'ਤੇ ਉਦੋਂ ਤੱਕ ਸਟੋਰ ਰਹਿੰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਮਿਟਾਇਆ ਨਹੀਂ ਜਾਂਦਾ।"</string>
    <string name="security_settings_fingerprint_v2_enroll_introduction_message_learn_more">"&lt;a href='http://g.co/pixel/fingerprintunlock'&gt;g.co/pixel/fingerprintunlock&lt;/a&gt;. 'ਤੇ ਹੋਰ ਜਾਣੋ।"</string>
    <string name="security_settings_sfps_enroll_find_sensor_message">"ਫਿੰਗਰਪ੍ਰਿੰਟ ਸੈਂਸਰ ਪਾਵਰ ਬਟਨ 'ਤੇ ਹੈ। ਇਹ ਫ਼ੋਨ ਦੇ ਇੱਕ ਪਾਸੇ ਦਿੱਤਾ ਛੋਟਾ ਜਿਹਾ ਬਟਨ ਹੈ।"</string>
    <string name="security_settings_sfps_enroll_finger_center_title_immobile_overlay">ਆਪਣੀ ਉਂਗਲ ਨੂੰ ਹਰ ਵਾਰ ਹਲਕਾ ਜਿਹਾ ਹਿਲਾਓ</string>
    <string name="security_settings_sfps_enroll_fingertip_title_immobile_overlay">ਆਪਣੇ ਫਿੰਗਰਪ੍ਰਿੰਟ ਦੇ ਹੋਰ ਹਿੱਸਿਆਂ ਨੂੰ ਕੈਪਚਰ ਕਰਨ ਲਈ ਹਿਲਾਉਂਦੇ ਰਹੋ</string>
    <string name="security_settings_sfps_enroll_left_edge_title_immobile_overlay">ਸੈਂਸਰ ਨੂੰ ਕਿਸੇ ਹੋਰ ਐਂਗਲ ਤੋਂ ਸਪਰਸ਼ ਕਰੋ</string>
    <string name="security_settings_sfps_enroll_right_edge_title_immobile_overlay">ਆਪਣੇ ਫਿੰਗਰਪ੍ਰਿੰਟ ਦੇ ਹੋਰ ਹਿੱਸਿਆਂ ਨੂੰ ਕੈਪਚਰ ਕਰਨ ਲਈ ਆਪਣੀ ਉਂਗਲ ਹਿਲਾਓ</string>
    <string name="security_settings_work_fingerprint_preference_title">ਕਾਰਜ ਪ੍ਰੋਫਾਈਲ ਲਈ ਫਿੰਗਰਪ੍ਰਿੰਟ ਅਣਲਾਕ</string>
    <string name="setup_fingerprint_enroll_immobile_help_continue">ਜਾਰੀ ਰੱਖੋ</string>
    <string name="setup_fingerprint_enroll_immobile_help_subtitle">ਅਣਲਾਕ ਕਰਨ ਦੇ ਬਿਹਤਰ ਅਨੁਭਵ ਲਈ, ਇਸ ਨਾਲ ਤੁਹਾਡੇ ਫਿੰਗਰਪ੍ਰਿੰਟ ਨੂੰ ਬਿਹਤਰ ਢੰਗ ਨਾਲ ਕੈਪਚਰ ਕਰਨ ਵਿੱਚ ਮਦਦ ਮਿਲਦੀ ਹੈ</string>
    <string name="setup_fingerprint_enroll_immobile_help_title">ਆਪਣੀ ਉਂਗਲ ਹਿਲਾਓ</string>
    <string name="suggested_fingerprint_lock_settings_title">ਫਿੰਗਰਪ੍ਰਿੰਟ ਅਣਲਾਕ ਦੀ ਵਰਤੋਂ ਕਰੋ</string>
</resources>
